top of page
Links to Signup Sheet
Links to logos/flyer/ postcards
Weekly Commitments
Weekly Commitments

Humility Kindness & Love

hlymIAW,

hmdrdIAW, muh~bqW

ਹਰ ਇੱਕ ਸੇਵਾਦਾਰ ਨੇ 22 ਅਗਸਤ ਤੱਕ ਇਸ ਪਿਆਰਾਂ ਦੇ ਸੰਦੇਸ਼ ਰਾਹੀਂ 22 ਰੂਹਾਂ ਨੂੰ ਜੋੜਨਾ ਹੈ ਜੀ।

ਸੇਵਾਦਾਰਾਂ ਲਈ ਦਿਸ਼ਾ-ਨਿਰਦੇਸ਼

ਹਰ ਸੇਵਾਦਾਰ HKL (Humility, Kindness & Love) ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਮਾਰਗਦਰਸ਼ਨ ਦਾ ਉਦੇਸ਼ ਤੁਹਾਨੂੰ ਸਾਈਨਅੱਪ, ਰਿਪੋਰਟਿੰਗ ਅਤੇ ਫਾਲੋ-ਅੱਪ ਦੀ ਪ੍ਰਕਿਰਿਆ ਨੂੰ ਆਸਾਨੀ ਨਾਲ ਸਮਝਾਉਣਾ ਹੈ।

ਸੇਵਾਦਾਰ ਦੀਆਂ ਜ਼ਿੰਮੇਵਾਰੀਆਂ

ਸੇਵਾਦਾਰ ਦੀਆਂ ਜ਼ਿੰਮੇਵਾਰੀਆਂ

ਹਰ ਸੇਵਾਦਾਰ ਲਈ ਦਿੱਤੀਆਂ ਗਈਆਂ ਰੋਜ਼ਾਨਾ ਪ੍ਰੈਕਟਿਸਜ਼ ਪੂਰੀਆਂ ਕਰਣੀਆਂ ਲਾਜ਼ਮੀ ਹਨ

22 ਸਾਈਨਅੱਪ

ਹਰ ਸੇਵਾਦਾਰ ਨੇ 22 ਅਗਸਤ ਤੱਕ ਘੱਟੋ-ਘੱਟ 22 ਨਵੇਂ ਲੋਕਾਂ ਨੂੰ ਸਾਈਨਅੱਪ ਕਰਵਾਉਣਾ ਹੈ।

ਸੰਗਤ ਤੋਂ ਬਾਹਰਲੇ ਲੋਕ

ਸਾਰੇ ਸਾਈਨਅੱਪ ਸੰਗਤ ਤੋਂ ਬਾਹਰਲੇ ਲੋਕਾਂ ਦੇ ਹੋਣੇ ਚਾਹੀਦੇ ਹਨ। ਸੰਗਤ ਦੇ ਮੈਂਬਰ ਇਸ ਗਿਣਤੀ ਵਿੱਚ ਸ਼ਾਮਲ ਨਹੀਂ ਹੋਣਗੇ।

ਰਿਪੋਰਟਿੰਗ

ਹਰ ਸਾਈਨਅੱਪ ਦੀ ਜਾਣਕਾਰੀ ਨਿਰਧਾਰਤ Spreadsheet ਵਿੱਚ ਦਰਜ ਕਰਨੀ ਲਾਜ਼ਮੀ ਹੈ।

ਨਵੇਂ ਮੈਂਬਰ ਨੂੰ HKL ਨਾਲ ਕਿਵੇਂ ਜੋੜਨਾ ਹੈ

ਕਦਮ 1

ਨਵੇਂ ਵਿਅਕਤੀ ਨੂੰ HKL Channel ਦਾ ਲਿੰਕ ਭੇਜੋ।

ਕਦਮ 2

ਉਸੇ ਦਿਨ ਜਾਂ ਅਗਲੇ ਦਿਨ ਉਸਨੂੰ ਕਾਲ ਕਰੋ।

ਕਦਮ 3

ਉਸਨੂੰ ਦੱਸੋ ਕਿ Channel WhatsApp ਦੇ Status Section ਦੇ ਹੇਠਾਂ ਦਿਖਾਈ ਦੇਵੇਗਾ।

ਕਦਮ 4

ਉਸਦੀ ਮਦਦ ਕਰੋ ਤਾਂ ਜੋ ਉਹ Link Accept ਕਰ ਸਕੇ ਅਤੇ Channel ਲੱਭ ਸਕੇ।

ਕਦਮ 5

ਉਸਨੂੰ ਦੱਸੋ ਕਿ Channel ਵਿੱਚ ਹਰ ਰੋਜ਼:

• ਰੋਜ਼ਾਨਾ Practices
• ਦੁਪਹਿਰ ਦਾ Reminder
• ਰਾਤ ਦਾ Poll

ਮਿਲੇਗਾ ਅਤੇ Poll ਹਰ ਰੋਜ਼ ਭਰਨਾ ਹੈ।

ਫਾਰਮ ਨੂੰ ਭਰੋ

ਸੇਵਾਦਾਰ

ਮਹੱਤਵਪੂਰਨ

ਹਰ ਸੇਵਾਦਾਰ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ Channel Links ਦਿੱਤੇ ਜਾਣਗੇ।

ਨਵਾਂ ਜੁੜਨ ਵਾਲਾ ਮੈਂਬਰ ਆਪਣੀ ਪਸੰਦ ਅਨੁਸਾਰ ਪੰਜਾਬੀ ਜਾਂ ਅੰਗਰੇਜ਼ੀ Channel ਚੁਣ ਸਕਦਾ ਹੈ।

Punjabi (3).png

ਪੰਜਾਬੀ HKL Channel

All HKL Sevadaars globally so that we can communicate effectively

English.png

English HKL Channel

All HKL Sevadaars globally so that we can communicate effectively

Email Newsletter

Stay updated with weekly insights and practices.

Follow Our Official Social Channels

Join our channels on WhatsApp, Instagram, Facebook, and more.

  • Instagram
  • Whatsapp
  • Youtube
  • Facebook
  • LinkedIn

ਹਫਤਾਵਾਰੀ ਰਿਪੋਰਟਿੰਗ ਸਿਸਟਮ

ਸਾਰੇ ਸੇਵਾਦਾਰ ਨਿਰਧਾਰਤ Spreadsheet ਦੀ ਵਰਤੋਂ ਕਰਨਗੇ।

ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ Spreadsheet ਉਪਲਬਧ ਹਨ ਅਤੇ ਹਰ ਸੇਵਾਦਾਰ ਲਈ ਉਸਦੇ ਨਾਮ ਦਾ ਵੱਖਰਾ Tab ਬਣਾਇਆ ਗਿਆ ਹੈ।

Boys Spreadsheet

Girls Spreadsheet

ਸੇਵਾਦਾਰ ਸਾਈਨਅੱਪ ਲੋੜਾਂ

Logo

With Text / Without / Png / SVG

Letterhead

2 Sizes of Letterhead

Greeting Card

Digital Copies

Postcards

Send Them Physically

Flyers

Digital Copies

Ready to join the movement?

Be part of a global community committed to living with humility, kindness, and love. Your journey begins now.

bottom of page